Kevain tenu mein dikhaawan Lyrics
Kevain tenu mein dikhaawan
Dillon russ gayi aan chaawaan
Teri yaadan ich bikhra
mein, dunya sajaawaan..
Sunn ve mein kithay jaawaan
Hun chupp gayi aan raawaan
Mei te dassiya si,
khwaabaan ich takya si
Le hun din v nai chariya
te dil ich tu`n
Meray mann ich tu`n
Jaddon vi nai hondi paas
Te tarapdi ay rooh
Te ravein tu kareeb
sohni, haali na tu ja
Tu hi hai mera naseeb
Kaddi vi na jaavein door
Assi laa dittay jinnay
vi tu mangdi ay taaray,
Meri jaan kaddi vi na
darri meray pyaaray
dil ich tu
Meri hasrat ay tu
Assi teray uttay marday
ne, sunday nai kyu..
Hun te roz tenu chaanday jaanday
Teray husn uttay marday assi roz
Ki kariye sajna bol,
Sajjnaa..
Haan..Teray hi jhol uttay nachday saaray
Teray pyaar ich kariye ki hun bol
Sajna kya aavan kol..
Kinnu poochaa mein
Esaas kithay rakhday ne, Gallan
taalday, Te naal kevain, Hassday ne
Chad ditti mei umeedaan saari dunya ton
Aiwein lokaan diyaan
gallan ich phassday ne
Nai Mei ni bol diyaan jhoot,
meray te tera ay suroor
Teray uttay likhan
ganay sonay jachday ne
dilaan dee yaari saadi, ve
dilaan da nayyo ae kasoor
Naal rehna si zaroor,
saaday thay iraaday..
Mera koye hor nai ae dass ditta dunya nu
Jaddon vi aavay apne
naal lavay khushian nu
Jaddon v door javay,
Jaan saadi kadd javay
Sajna ay teray kol vassna e chaavay
Muskura ke lay litti ay saadi zimevaari
Ni mein nai kitti kaddi
vi teray ton badgumaani
Tu mera yaar si, dil aasmaan paar si
Ae dou dillaan da pyaar si o
Pyaar na si kaghazi par..
Meri khaahish ay tu`n
Meri hasrat ay tu`n
Assi teray utthay marday
ne manday nai kyun
Hun te roz tenu chaanday jaanday
Teray husn uttay marday assi roz
Ki kariye sajna bol.
Sajjnaa..
Haye..Teray hi jhol uttay nachday saaray
Teray pyaar ich kariye ki
hun bol Sajna kya aavan kol..
Tere te mein waari jaavaan
Tere gunn gaavaan meinn..ehh..
Tere bin jee lagda nay aeee...
Bus tenu chavaan mein
hun raava morrr..
Hun te roz tenu chaanday jaanday
Teray husn uttay marday assi roz
Ki kariye sajna bol..
Sajjnaa..
Haan..Teray hi jhol uttay nachday saaray
Teray pyaar ich kariye ki hun bol
Sajna kya aavan kol...
केवैं तैनु मैं दिखावां Lyrics in Hindi
केवैं तैनु मैं दिखावां
दिलों रुस गईं आं छावां
तेरी यादां इच बिखरा
मैं, दुनिया सजावां..
सुण वे मैं कित्थे जावां
हुण चुप्प गईं आं रावां
मैं तां दस्सिया सी,
ख्वाबां इच तक्क्या सी
लै, हुण दिन वी नईं चढ़िया
ते दिल इच तूं
मेरे मन इच तूं
जदों वी नईं होंदी पास
ते तड़पदी ऐ रूह
ते रवेईं तूं करीब
सोहणी, हाली ना तूं जा
तूं ही है मेरा नसीब
कदी वी ना जावें दूर
अस्सी ला दित्ते जिन्नै
वी तूं मंगदी ऐ तारे,
मेरी जान कदी वी ना
डरी मेरे प्यारे
दिल इच तूं
मेरी हसरत ऐ तूं
अस्सी तेरे उत्ते मरदे
ने, सुनदे नईं क्यूं..
हुण तां रोज तैनू चांहदे जांदे
तेरे हुस्न उत्ते मरदे अस्सी रोज
की करिये सजना बोल,
सज्जणा..
हां..तेरे ही झोल उत्ते नचदे सारे
तेरे प्यार इच करिये की हुण बोल
सजना क्या आवां कोल..
किन्नू पूछां मैं
एहसास कित्थे रखदे ने, गलां
टालदे, ते नाल केवैं, हस्सदे ने
छड दित्ती मैं उम्मीदां सारी दुनिया तों
ऐवें लोकां दियां
गलां इच फस्सदे ने
नईं मैं नईं बोलदीं झूठ,
मेरे ते तेरा ऐ सुरूर
तेरे उत्ते लिखण
गाने सोणे जचदे ने
दिलां दी यारी साड़ी, वे
दिलां दा नैयो ऐ कसूर
नाल रहणा सी जरूर,
साडे थे इरादे..
मेरा कोई होर नई ऐ दस्स दित्ता दुनिया नूं
जदों वी आवे अपने
नाल लावे खुशियां नूं
जदों वी दूर जावे,
जान साड़ी कढ जावे
सजना ऐ तेरे कोल बसना ऐ चावें
मुस्कुरा के लै लित्ती ऐ साड़ी जिम्मेवारी
नईं मैं नईं कित्ती कदी
वी तेरे तों बदगुमानी
तूं मेरा यार सी, दिल आसमान पार सी
ऐ दो दिलां दा प्यार सी ओ
प्यार ना सी कागजी पर..
मेरी ख्वाहिश ऐ तूं
मेरी हसरत ऐ तूं
अस्सी तेरे उत्ते मरदे
ने, मंदे नईं क्यूं
हुण तां रोज तैनू चांहदे जांदे
तेरे हुस्न उत्ते मरदे अस्सी रोज
की करिये सजना बोल,
सज्जणा..
हाए..तेरे ही झोल उत्ते नचदे सारे
तेरे प्यार इच करिये की
हुण बोल सजना क्या आवां कोल..
तेरे ते मैं वारी जावां
तेरे गुन गावां मैं.. एह..
तेरे बिन जी लगदा नई ऐ...
बस तैनू चावां मैं
हुण रावां मोर्र..
हुण तां रोज तैनू चांहदे जांदे
तेरे हुस्न उत्ते मरदे अस्सी रोज
की करिये सजना बोल..
सज्जणा..
हां..तेरे ही झोल उत्ते नचदे सारे
तेरे प्यार इच करिये की हुण बोल
सजना क्या आवां कोल...
ਕੇਵੈਂ ਤੈਨੂੰ ਮੈਂ ਦਿਖਾਵਾਂ Lyrics in Punjabi
ਕੇਵੈਂ ਤੈਨੂੰ ਮੈਂ ਦਿਖਾਵਾਂ
ਦਿਲੋਂ ਰੁੱਸ ਗਈਆਂ ਛਾਵਾਂ
ਤੇਰੀਆਂ ਯਾਦਾਂ ਵਿੱਚ ਬਿਖਰਾ
ਮੈਂ, ਦੁਨੀਆ ਸਜਾਵਾਂ..
ਸੁਣ ਵੇ ਮੈਂ ਕਿੱਥੇ ਜਾਵਾਂ
ਹੁਣ ਚੁੱਪ ਗਈਆਂ ਰਾਵਾਂ
ਮੈਂ ਤਾਂ ਦੱਸਿਆ ਸੀ,
ਖ਼ਵਾਬਾਂ ਵਿੱਚ ਤੱਕਿਆ ਸੀ
ਲੈ, ਹੁਣ ਦਿਨ ਵੀ ਨਹੀਂ ਚੜ੍ਹਿਆ
ਤੇ ਦਿਲ ਵਿੱਚ ਤੂੰ
ਮੇਰੇ ਮਨ ਵਿੱਚ ਤੂੰ
ਜਦੋਂ ਵੀ ਨਹੀਂ ਹੋਂਦੀ ਪਾਸ
ਤੇ ਤੜਪਦੀ ਏ ਰੂਹ
ਤੇ ਰਵੇਂ ਤੂੰ ਕਰੀਬ
ਸੋਹਣੀ, ਹਾਲੀ ਨਾ ਤੂੰ ਜਾ
ਤੂੰ ਹੀ ਹੈ ਮੇਰਾ ਨਸੀਬ
ਕਦੇ ਵੀ ਨਾ ਜਾਵੇਂ ਦੂਰ
ਅਸੀਂ ਲਾ ਦਿੱਤੇ ਜਿੰਨੇ
ਵੀ ਤੂੰ ਮੰਗਦੀ ਏ ਤਾਰੇ,
ਮੇਰੀ ਜਾਨ ਕਦੇ ਵੀ ਨਾ
ਡਰੀ ਮੇਰੇ ਪਿਆਰੇ
ਦਿਲ ਵਿੱਚ ਤੂੰ
ਮੇਰੀ ਹਸਰਤ ਏ ਤੂੰ
ਅਸੀਂ ਤੇਰੇ ਉੱਤੇ ਮਰਦੇ
ਨੇ, ਸੁਣਦੇ ਨਹੀਂ ਕਿਉਂ..
ਹੁਣ ਤਾਂ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ,
ਸੱਜਣਾ..
ਹਾਂ..ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਵਿੱਚ ਕਰੀਏ ਕੀ ਹੁਣ ਬੋਲ
ਸੱਜਣਾ ਕਿਉਂ ਆਵਾਂ ਕੋਲ..
ਕਿੰਨੂੰ ਪੂਛਾਂ ਮੈਂ
ਅਹਿਸਾਸ ਕਿੱਥੇ ਰੱਖਦੇ ਨੇ, ਗੱਲਾਂ
ਟਾਲਦੇ, ਤੇ ਨਾਲ ਕਿਵੇਂ, ਹੱਸਦੇ ਨੇ
ਛੱਡ ਦਿੱਤੀ ਮੈਂ ਉਮੀਦਾਂ ਸਾਰੀ ਦੁਨੀਆ ਤੋਂ
ਐਵੇਂ ਲੋਕਾਂ ਦੀਆਂ
ਗੱਲਾਂ ਵਿੱਚ ਫਸਦੇ ਨੇ
ਨਹੀਂ ਮੈਂ ਨਹੀਂ ਬੋਲਦੀ ਝੂਠ,
ਮੇਰੇ ‘ਤੇ ਤੇਰਾ ਏ ਸੁਰੂਰ
ਤੇਰੇ ਉੱਤੇ ਲਿਖਣ
ਗਾਣੇ ਸੋਹਣੇ ਜਚਦੇ ਨੇ
ਦਿਲਾਂ ਦੀ ਯਾਰੀ ਸਾਡੀ, ਵੇ
ਦਿਲਾਂ ਦਾ ਨਹੀਂ ਏ ਕਸੂਰ
ਨਾਲ ਰਹਿਣਾ ਸੀ ਜ਼ਰੂਰ,
ਸਾਡੇ ਥੈ ਇਰਾਦੇ..
ਮੇਰਾ ਕੋਈ ਹੋਰ ਨਹੀਂ ਏ ਦੱਸ ਦਿੱਤਾ ਦੁਨੀਆ ਨੂੰ
ਜਦੋਂ ਵੀ ਆਵੇ ਆਪਣੇ
ਨਾਲ ਲਾਵੇ ਖੁਸ਼ੀਆਂ ਨੂੰ
ਜਦੋਂ ਵੀ ਦੂਰ ਜਾਵੇ,
ਜਾਨ ਸਾਡੀ ਕੱਢ ਜਾਵੇ
ਸੱਜਣਾ ਐ ਤੇਰੇ ਕੋਲ ਵੱਸਣਾ ਏ ਚਾਵੇਂ
ਮੁਸਕਰਾ ਕੇ ਲੈ ਲਿੱਤੀ ਏ ਸਾਡੀ ਜ਼ਿੰਮੇਵਾਰੀ
ਨਹੀਂ ਮੈਂ ਨਹੀਂ ਕੀਤੀ ਕਦੇ
ਵੀ ਤੇਰੇ ਤੋਂ ਬਦਗੁਮਾਨੀ
ਤੂੰ ਮੇਰਾ ਯਾਰ ਸੀ, ਦਿਲ ਆਸਮਾਨ ਪਾਰ ਸੀ
ਏ ਦੋ ਦਿਲਾਂ ਦਾ ਪਿਆਰ ਸੀ ਓ
ਪਿਆਰ ਨਾ ਸੀ ਕਾਗਜ਼ੀ ਪਰ..
ਮੇਰੀ ਖ਼ਾਹਿਸ਼ ਏ ਤੂੰ
ਮੇਰੀ ਹਸਰਤ ਏ ਤੂੰ
ਅਸੀਂ ਤੇਰੇ ਉੱਤੇ ਮਰਦੇ
ਨੇ, ਮੰਦੇ ਨਹੀਂ ਕਿਉਂ
ਹੁਣ ਤਾਂ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ,
ਸੱਜਣਾ..
ਹਾਏ..ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਵਿੱਚ ਕਰੀਏ ਕੀ
ਹੁਣ ਬੋਲ ਸੱਜਣਾ ਕਿਉਂ ਆਵਾਂ ਕੋਲ..
ਤੇਰੇ ‘ਤੇ ਮੈਂ ਵਾਰੀ ਜਾਵਾਂ
ਤੇਰੇ ਗੁਣ ਗਾਵਾਂ ਮੈਂ.. ਐਹ..
ਤੇਰੇ ਬਿਨ ਜੀ ਲੱਗਦਾ ਨਹੀਂ ਏ...
ਬਸ ਤੈਨੂੰ ਚਾਹਵਾਂ ਮੈਂ
ਹੁਣ ਰਾਵਾਂ ਮੋੜ...
ਹੁਣ ਤਾਂ ਰੋਜ਼ ਤੈਨੂੰ ਚਾਹੁੰਦੇ ਜਾਂਦੇ
ਤੇਰੇ ਹੁਸਨ ਉੱਤੇ ਮਰਦੇ ਅਸੀਂ ਰੋਜ਼
ਕੀ ਕਰੀਏ ਸੱਜਣਾ ਬੋਲ..
ਸੱਜਣਾ..
ਹਾਂ..ਤੇਰੇ ਹੀ ਝੋਲ ਉੱਤੇ ਨਚਦੇ ਸਾਰੇ
ਤੇਰੇ ਪਿਆਰ ਵਿੱਚ ਕਰੀਏ ਕੀ ਹੁਣ ਬੋਲ
ਸੱਜਣਾ ਕਿਉਂ ਆਵਾਂ ਕੋਲ...
Written by:
"Kevain tenu mein dikhaawan" Song Info
Singer | Maanu, Annural Khalid, Xulfi |
Album | Jhol |
Lyricist | Maanu -Xulfi |
Music | Abdullah Siddiqui, Talal Qureshi, Abdullah Kasumbi, Xulfi |
Director | Jamal Rahman |
Cast | Maanu, Annural Khalid, Xulfi |
Music Label | Coke Studio |
TOP 10 Songs - Lyricsmint Recommends
"Kevain tenu mein dikhaawan" Video

Lyricsmint FAQs & Trivia
Who wrote the lyrics of "Kevain tenu mein dikhaawan" song?
Maanu -Xulfi has written the lyrics of "Kevain tenu mein dikhaawan".
Who is the singer of "Kevain tenu mein dikhaawan" song?
Maanu, Annural Khalid, and Xulfi have sung the song "Kevain tenu mein dikhaawan". Maanu is known for singing songs like Kevain tenu mein dikhaawan, Jhol, and 4U Remix.
Who directed "Kevain tenu mein dikhaawan" music video?
Jamal Rahman has directed the music video of "Kevain tenu mein dikhaawan".
Who has featured in the music video?
The music video of "Kevain tenu mein dikhaawan" features Maanu, Annural Khalid, and Xulfi.