Jatt De Star Lyrics
Ho kha ke cheese chilliyan shareer nahio ban'de
Chukne painde aa bhaar sawa sawa mann de
Ho kha ke cheese chilliyan shareer nahio ban'de
Chukne painde aa bhaar sawa sawa mann de
Chaldi goli'ch aukhi goli aa chalauni
Saukhe kothe chadhke patakhe paune gun de
O hove je chadhai chale naal duniya
Hove je chadhai chale naal duniya
Aukhe vehde naal bas yaar chalde
Ho laaye nahio tukke
Mehnataan ne kittiyan
Loki kehnde jatt de star chalde
Ho laaye nahio tukke
Mehnataan ne kittiyan
Loki kehnde jatt de star chalde
Laaye nahio tukke
Mehnataan ne kittiyan..
O akhaan'ch o nindran dimaag'ch speed ae
Chalde aa chah de naal warti na weed ae
O akhaan'ch o nindran dimaag'ch speed ae
Chalde aa chah de naal warti na weed ae
Bohteyan ton changey ehi shukar ae Rabb da
Batuve'ch lod joge bahut hi aa gareeb ae
Baaki ohde na milaiye matt jihde na mile
Ohde na milaiye matt jihde na mile
Rakh ke dilan ch nahio khaar chalde
Ho laaye nahio tukke
Mehnataan ne kittiyan
Loki kehnde jatt de star chalde
Ho laaye nahio tukke
Mehnataan ne kittiyan
Loki kehnde jatt de star chalde
Laaye nahio tukke
Mehnataan ne kittiyan..
O halla sheri dinde leg-pulling ni karde
Kisey de raahan de vich raule nahio dharde
O halla sheri dinde leg-pulling ni karde
Kisey de raahan de vich raule nahio dharde
Dekh ke haseen chehre chitt nahio doleya
Wakhre subha ae har ek te ni marde
Ohne ki ae das manzila te pahuchna
Ohne ki ae das manzila te pahuchna
Jihde dinna chaaran naal pyar chalde
Ho laaye nahio tukke
Mehnataan ne kittiyan
Loki kehnde jatt de star chalde
Ho laaye nahio tukke
Mehnataan ne kittiyan
Loki kehnde jatt de star chalde
Laaye nahio tukke
Mehnataan ne kittiyan..
Ho likh di geetan ch gallan sach nu nichod ke
Amar Kavi naa likhe line'aan jod jod ke
Ho likh da geetan ch gallan sach nu nichod ke
Amar Kavi naa likhe line'aan jod jod ke
Ho dil vichon aayi gall badi dooungi maar kare
Sunda painda ae taiyon gaana mod mod ke
Ho dil vichon aayi gall badi dungi maar kare
Sunda painda ae taiyon gaana mod mod ke
Ho lambe samay chaldi aan kalakaariyan
Ho lambe samay chaldi aan kalakaariyan
Shoshe nahio veere vaar vaar chalde
Ho laaye nahio tukke
Mehnataan ne kittiyan
Loki kehnde jatt de star chalde
Ho laaye nahio tukke
Mehnataan ne kittiyan
Loki kehnde jatt de star chalde
Laaye nahio tukke
Mehnataan ne kittiyan...
ਜੱਟ ਦੇ ਸ੍ਟਾਰ Lyrics in Punjabi
ਹੋ ਖਾ ਕੇ cheese chilliyan ਸ਼ਰੀਰ ਨਾਹੀਓ ਬਣ'ਦੇ
ਚੂਕਣੇ ਪੈਂਦੇ ਆ ਭਾਰ ਸਵਾ ਸਵਾ ਮੰਨ ਦੇ
ਹੋ ਖਾ ਕੇ cheese chilliyan ਸ਼ਰੀਰ ਨਾਹੀਓ ਬਣ'ਦੇ
ਚੂਕਣੇ ਪੈਂਦੇ ਆ ਭਾਰ ਸਵਾ ਸਵਾ ਮੰਨ ਦੇ
ਚਲਦੀ ਗੋਲੀ'ਚ ਔਖੀ ਗੋਲੀ ਆ ਚਲੌਣੀ
ਸੌਖੇ ਕੋਠੇ ਚਾਧਕੇ ਪਟਾਖੇ ਪੌਣੇ ਗੁਣ ਦੇ
ਓ ਹੋਵੇ ਜੇ ਚਧਾਈ ਚਲੇ ਨਾਲ ਦੁਨਿਯਾ
ਹੋਵੇ ਜੇ ਚਧਾਈ ਚਲੇ ਨਾਲ ਦੁਨਿਯਾ
ਔਖੇ ਵਿਹਦੇ ਨਾਲ ਬਸ ਯਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ..
ਓ ਅਖਾਂ'ਚ ਓ ਨਿੰਡਰਾਂ ਦਿਮਾਗ'ਚ ਸ੍ਪੀਡ ਆਏ
ਚਲਦੇ ਆ ਚਾਹ ਦੇ ਨਾਲ ਵਰਤੀ ਨਾ ਵੀਡ ਆਏ
ਓ ਅਖਾਂ'ਚ ਓ ਨਿੰਡਰਾਂ ਦਿਮਾਗ'ਚ ਸ੍ਪੀਡ ਆਏ
ਚਲਦੇ ਆ ਚਾਹ ਦੇ ਨਾਲ ਵਰਤੀ ਨਾ ਵੀਡ ਆਏ
ਬੋਹੁਤੇਯਾਨ ਤੋਂ ਚੰਗੇਯ ਿਹੀ ਸ਼ੁਕਰ ਆਏ ਰੱਬ ਦਾ
ਬਟੁਵੇ'ਚ ਲੋਡ ਜੋਗੇ ਬਹੁਤ ਹੀ ਆ ਗਰੀਬ ਆਏ
ਬਾਕੀ ਓਹਦੇ ਨਾ ਮਿਲਈਏ ਮੱਤ ਜਿਹਦੇ ਨਾ ਮਿਲੇ
ਓਹਦੇ ਨਾ ਮਿਲਈਏ ਮੱਤ ਜਿਹਦੇ ਨਾ ਮਿਲੇ
ਰਖ ਕੇ ਦਿਲਾਂ ਚ ਨਾਹੀਓ ਖਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ..
ਓ ਹੱਲਾ ਸ਼ੇਰੀ ਦਿੰਦੇ ਲੇਗ-ਪੁਲ੍ਲਿਂਗ ਨੀ ਕਰਦੇ
ਕਿਸੇਯ ਦੇ ਰਾਹਾਂ ਦੇ ਵਿਚ ਰੌਲੇ ਨਾਹੀਓ ਧਾਰਦੇ
ਓ ਹੱਲਾ ਸ਼ੇਰੀ ਦਿੰਦੇ ਲੇਗ-ਪੁਲ੍ਲਿਂਗ ਨੀ ਕਰਦੇ
ਕਿਸੇਯ ਦੇ ਰਾਹਾਂ ਦੇ ਵਿਚ ਰੌਲੇ ਨਾਹੀਓ ਧਾਰਦੇ
ਦੇਖ ਕੇ ਹਸੀਨ ਚਿਹਰੇ ਚਿੱਟ ਨਾਹੀਓ ਡੋਲੇਯਾ
ਵਖਰੇ ਸੁਭਾ ਆਏ ਹਰ ਏਕ ਤੇ ਨੀ ਮਾਰਦੇ
ਓਹਨੇ ਕਿ ਆਏ ਦਸ ਮੰਜ਼ਿਲਾ ਤੇ ਪਹੁਚਣਾ
ਓਹਨੇ ਕਿ ਆਏ ਦਸ ਮੰਜ਼ਿਲਾ ਤੇ ਪਹੁਚਣਾ
ਜਿਹਦੇ ਡਿਨਾ ਚਾਰਾਂ ਨਾਲ ਪ੍ਯਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ..
ਹੋ ਲਿਖ ਦੀ ਗੀਤਾਂ ਚ ਗੱਲਾਂ ਸਚ ਨੂ ਨਿਚੋਡ਼ ਕੇ
ਅਮਰ ਕਵੀ ਨਾ ਲਿਖੇ ਲਾਇਨ'ਆਂ ਜੋਡ਼ ਜੋਡ਼ ਕੇ
ਹੋ ਲਿਖ ਦਾ ਗੀਤਾਂ ਚ ਗੱਲਾਂ ਸਚ ਨੂ ਨਿਚੋਡ਼ ਕੇ
ਅਮਰ ਕਵੀ ਨਾ ਲਿਖੇ ਲਾਇਨ'ਆਂ ਜੋਡ਼ ਜੋਡ਼ ਕੇ
ਹੋ ਦਿਲ ਵਿਚੋਂ ਆਯੀ ਗੱਲ ਬਾਡੀ ਦੂਉਣਗੀ ਮਾਰ ਕਰੇ
ਸੁਣਦਾ ਪੈਂਦਾ ਆਏ ਤਾਯੋਨ ਗਾਣਾ ਮੋਡ ਮੋਡ ਕੇ
ਹੋ ਦਿਲ ਵਿਚੋਂ ਆਯੀ ਗੱਲ ਬਾਡੀ ਡੂਂਗੀ ਮਾਰ ਕਰੇ
ਸੁਣਦਾ ਪੈਂਦਾ ਆਏ ਤਾਯੋਨ ਗਾਣਾ ਮੋਡ ਮੋਡ ਕੇ
ਹੋ ਲੈਂਬ ਸਮਯ ਚਲਦੀ ਆਂ ਕਲਾਕਾਰਿਯਾਨ
ਹੋ ਲੈਂਬ ਸਮਯ ਚਲਦੀ ਆਂ ਕਲਾਕਾਰਿਯਾਨ
ਸ਼ੋਸ਼ੇ ਨਾਹੀਓ ਵੀਰੇ ਵਾਰ ਵਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਹੋ ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ
ਲੋਕਿ ਕਿਹੰਦੇ ਜੱਟ ਦੇ ਸ੍ਟਾਰ ਚਲਦੇ
ਲਾਏ ਨਾਹੀਓ ਟੁੱਕੇ
ਮਿਹਨਤਾਂ ਨੇ ਕਿੱਤੀਯਾਂ...
Written by:
"Jatt De Star" Song Info
Singer | Himmat Sandhu |
Lyricist | Amar Kavi |
Music | Laddi Gill |
Director | Stalinveer |
Language | Punjabi |
Music Label | Speed Records |
"Jatt De Star" Video
Lyricsmint FAQs & Trivia
Who wrote the lyrics of "Jatt De Star" song?
Amar Kavi has written the lyrics of "Jatt De Star".
Who is the singer of "Jatt De Star" song?
Himmat Sandhu has sung the song "Jatt De Star". Himmat Sandhu is known for singing songs like Blackia (Title Track), Munde Pindaan De, and Baazi Dil Di.
Who directed "Jatt De Star" music video?
Stalinveer has directed the music video of "Jatt De Star".