Goli Lyrics
Hey Yo!
The Kidd!
Oh ki Dhaliwal te ki Grewal mitthiye
Turrde aan nehde naal naal mitthiye
Dhaliwal te ki Grewal mitthiye aa
O turde aan nehde naal naal mitthiye
Ho jinne chir jyon dhaun chakk jaunga
Bhavein ik mint bhavein saal mitthiye
Jadon kitte taad taad goli chalni
Jadon kitte taad taad goli chalni
Aina hi pahaadan wangu seene tann'ne
Ho goli vajji te tu sochi na main muk jaunga
Ni mere yaaran di baahan te mere tattoo bane
Vajji te tu sochi na main mukk jaunga
Ni mere yaaran di baahan te mere tattoo bane
Hey hey...
Sun ginti ch yaar hor add karta
Group 11 Malton te Pandher mitthiye
Je pehlan kitte lakk baajon main mareya
Aina vairi mere baad aa pher mitthiye
Jung utte pehla eh record houga
Jung utte pehla eh record houga
Dheri maut aisi fire ni kateed jadne
(Dheri maut aisi fire ni kateed jadne)
Ho goli vajji te tu sochi na main muk jaunga
Ni mere yaaran di baahan te mere tattoo bane
Vajji te tu sochi na main mukk jaunga
Ni mere yaaran di baahan te mere tattoo bane
Ho bhajjda ni biba main taan maru taur naal
Mere jaan baad mere saare vairi bhajjne
Main nahio ho to meri Range ghummugi
Te vich mere uchi uchi gaane vajjne
Kaali Range nahio ehe kaal banugi
Kaali Range nahio ehe kaal banugi
Gun chhote naal ne sareer chhadne
(Gun chhote naal ne sareer chhadne)
Ho goli vajji te tu sochi na main muk jaunga
Ni mere yaaran di baahan te mere tattoo bane
Vajji te tu sochi na main mukk jaunga
Ni mere yaaran di baahan te mere tattoo bane
Hey hey...
Oh lok nahio saare mere yaar jaan'de
Late nahio kitta ji great lagguga
Boht dekhi mera kivein gaut ban'na
Jee lavaan thoda kar wait lagguga
Moose Wala marke vi jiyun yaaran ch
Moose Wala marke vi jiyun yaaran ch
Kyunki khoon vich sadde anakh jehi karne
Ho goli vajji te tu sochi na main muk jaunga
Ni mere yaaran di baahan te mere tattoo bane
Vajji te tu sochi na main mukk jaunga
Ni mere yaaran di baahan te mere...
Trrr Trrr...
ਗੋਲੀ Lyrics in Punjabi
Hey Yo!
The Kidd!
ਓ ਕਿ ਧਾਲੀਵਾਲ ਤੇ ਕਿ ਗ੍ਰੇਵਲ ਮਿੱਤੀਏ
ਟੂਰਦੇ ਆਂ ਨੇਹਦੇ ਨਾਲ ਨਾਲ ਮਿੱਤੀਏ
ਧਾਲੀਵਾਲ ਤੇ ਕਿ ਗ੍ਰੇਵਲ ਮਿੱਤੀਏ ਆ
ਓ ਤੁਰਦੇ ਆਂ ਨੇਹਦੇ ਨਾਲ ਨਾਲ ਮਿੱਤੀਏ
ਹੋ ਜਿੰਨੇ ਚਿਰ ਜਯੋਂ ਧੌਣ ਚੱਕ ਜੌਂਗਾ
ਭਵੇਈਂ ਇਕ ਮਿੰਟ ਭਵੇਈਂ ਸਾਲ ਮਿੱਤੀਏ
ਜਦੋਂ ਕਿੱਤੇ ਟਾਡ ਟਾਡ ਗੋਲੀ ਚਲਨੀ
ਜਦੋਂ ਕਿੱਤੇ ਟਾਡ ਟਾਡ ਗੋਲੀ ਚਲਨੀ
ਐਨਾ ਹੀ ਪਹਾਦਾਂ ਵਾਂਗੂ ਸੀਨੇ ਟੰਨ'ਨੇ
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਹੁਏ ਹੁਏ...
ਸੁਣ ਗਿਣਤੀ ਚ ਯਾਰ ਹੋਰ ਅੱਡ ਕਰਤਾ
Group 11 Malton ਤੇ ਪੰਧੇਰ ਮਿੱਤੀਏ
ਜੇ ਪਿਹਲਾਂ ਕਿੱਤੇ ਲੱਕ ਬਾਜਓਂ ਮੈਂ ਮਰੇਯਾ
ਐਨਾ ਵੈਰੀ ਮੇਰੇ ਬਾਦ ਆ ਫੇਰ ਮਿੱਤੀਏ
ਜੁਂਗ ਉੱਤੇ ਪਿਹਲਾ ਏ record ਹੌਗਾ
ਜੁਂਗ ਉੱਤੇ ਪਿਹਲਾ ਏ record ਹੌਗਾ
ਢੇਰੀ ਮੌਤ ਐਸੀ fire ਨੀ ਕਤੀਡ ਜਦਣੇ
(ਢੇਰੀ ਮੌਤ ਐਸੀ fire ਨੀ ਕਤੀਡ ਜਦਣੇ)
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਹੋ ਭੱਜਦਾ ਨੀ ਬੀਬਾ ਮੈਂ ਤਾਂ ਮਾਰੂ ਤੌਰ ਨਾਲ
ਮੇਰੇ ਜਾਂ ਬਾਦ ਮੇਰੇ ਸਾਰੇ ਵੈਰੀ ਭੱਜਣੇ
ਮੈਂ ਨਾਹੀਓ ਹੋ ਤੋ ਮੇਰੀ ਰੰਗੇ ਘੂਮੂਗੀ
ਤੇ ਵਿਚ ਮੇਰੇ ਉਚੀ ਉਚੀ ਗਾਨੇ ਵੱਜਣੇ
ਕਾਲੀ ਰੰਗੇ ਨਾਹੀਓ ਿਹੇ ਕਾਲ ਬਨੁਗੀ
ਕਾਲੀ ਰੰਗੇ ਨਾਹੀਓ ਿਹੇ ਕਾਲ ਬਨੁਗੀ
ਗੁਣ ਚਹੋਤੇ ਨਾਲ ਨੇ ਸਰੀਰ ਚਹਦਣੇ
(ਗੁਣ ਚਹੋਤੇ ਨਾਲ ਨੇ ਸਰੀਰ ਚਹਦਣੇ)
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਹੁਏ ਹੁਏ...
ਓ ਲੋਕ ਨਾਹੀਓ ਸਾਰੇ ਮੇਰੇ ਯਾਰ ਜਾਂ'ਦੇ
Late ਨਾਹੀਓ ਕਿੱਤਾ ਜੀ great ਲੱਗੁਗਾ
ਬੋਹੁਤ ਦੇਖੀ ਮੇਰਾ ਕਿਵੇਈਂ ਗੌਟ ਬਣ'ਨਾ
ਜੀ ਲਵਾਂ ਥੋਡਾ ਕਰ ਵੇਟ ਲੱਗੁਗਾ
ਮੂਸ ਵਾਲਾ ਮਾਰਕੇ ਵੀ ਜਿਯੁਂ ਯਾਰਾਂ ਚ
ਮੂਸ ਵਾਲਾ ਮਾਰਕੇ ਵੀ ਜਿਯੁਂ ਯਾਰਾਂ ਚ
ਕ੍ਯੂਂਕਿ ਖੂਨ ਵਿਚ ਸੱਦੇ ਅਣਖ ਜਿਹੀ ਕਰਨੇ
ਹੋ ਗੋਲੀ ਵੱਜੀ ਤੇ ਤੂ ਸੋਚੀ ਨਾ ਮੈਂ ਮੂਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tattoo ਬਣੇ
ਵੱਜੀ ਤੇ ਤੂ ਸੋਚੀ ਨਾ ਮੈਂ ਮੁੱਕ ਜੌਂਗਾ
ਨੀ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ
ਤ੍ਰਰਰ ਤ੍ਰਰਰ...
Written by:
"Goli" Song Info
Singer | Sidhu Moose Wala |
Lyricist | Sidhu Moose Wala |
Music | The Kidd |
Language | Punjabi |
"Goli" Video
Lyricsmint FAQs & Trivia
Who wrote the lyrics of "Goli" song?
Sidhu Moose Wala has written the lyrics of "Goli". Sidhu Moose Wala is known for writing songs like Same Beef, Forget About It, and Tibbeyan Da Putt.
Who is the singer of "Goli" song?
Sidhu Moose Wala has sung the song "Goli". Sidhu Moose Wala is known for singing songs like Old Skool, Same Beef, and Forget About It.